Book Name: ਨਜ਼ਾਕਤ ਏ ਦਿਲ (NZAKAT E DIL)
Author: Vivek Pawar (ਵਿਵੇਕ ਪਵਾਰ)
ISBN: 978-93-49971-18-9
Language: Punjabi
Format: Paperback
About The Book:
ਇਹ ਕਿਤਾਬ ਕਵਿਤਾਵਾਂ ਦਾ ਇੱਕ ਮਿਸ਼ਰਣ ਹੈ, ਜਿਸ ਵਿੱਚ ਮੈਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਹੋਰਾਂ ਲੋਕਾਂ ਦੇ ਮਨ ਦੀਆ ਭਾਵਨਾਵਾਂ ਨਾਲ ਮਿਲਾ ਕੇ ਬਿਆਨ ਕੀਤਾ ਹੈ ! ਕਵਿਤਾਵਾਂ ਵਿੱਚ ਜਾਦੂ ਹੁੰਦਾ ਹੈ, ਇਹ ਮਨ ਬਹਿਲਾਂ ਦੀਆ ਹਨ! ਇਸ ਕਿਤਾਬ ਵਿੱਚ ਵੀ ਸ਼ਾਇਰੀ ਅਤੇ ਕਵਿਤਾਵਾਂ ਦਾ ਜੋੜ ਹੈ, ਜੋ ਕਿ ਤੁਹਾਡੇ ਦਿਲਾਂ ਵਿੱਚ ਸਾਲਾਂ ਤੱਕ ਜਗ੍ਹਾ ਬਣਾਈ ਰੱਖੇਗੀ !
NZAKAT E DIL
SKU: TDS000191
₹249.00 Regular Price
₹179.00Sale Price









